ਪ੍ਰਚਾਰ ਦੀਆਂ ਮੀਟਿੰਗਾਂ
ਮੰਡਲੀ ਅਤੇ ਹਰ ਪ੍ਰਚਾਰ ਦੇ ਗਰੁੱਪ ਲਈ ਪ੍ਰਚਾਰ ਦੀਆਂ ਮੀਟਿੰਗਾਂ ਦਾ ਸ਼ਡਿਊਲ।
ਵੀਡੀਓ ਅੰਗ੍ਰੇਜ਼ੀ ਵਿਚ ਹੈ। ਹੇਠਾਂ ਦਿੱਤੇ ਕਦਮ ਉਹੀ ਗੱਲ ਤੁਹਾਡੀ ਭਾਸ਼ਾ ਵਿਚ ਦੱਸਦੇ ਹਨ।
ਕਦਮ-ਦਰ-ਕਦਮ
ਸ਼ਡਿਊਲ
ਇੱਥੇ ਪ੍ਰਚਾਰ ਦੀਆਂ ਮੀਟਿੰਗਾਂ ਦਾ ਸ਼ਡਿਊਲ ਹੈ: ਪੂਰੀ ਮੰਡਲੀ ਲਈ ਅਤੇ ਹਰ ਪ੍ਰਚਾਰ ਦੇ ਗਰੁੱਪ ਲਈ।
ਮੀਟਿੰਗ ਸ਼ਾਮਲ ਕਰੋ
“ਮੀਟਿੰਗ ਸ਼ਾਮਲ ਕਰੋ” ʼਤੇ ਟੈਪ ਕਰੋ ਅਤੇ ਦਿਨ ਤੇ ਸਮਾਂ, ਇਹ ਕਿਨ੍ਹਾਂ ਲਈ ਹੈ ਅਤੇ ਥਾਂ ਚੁਣੋ। ਮੀਟਿੰਗ ਹਰ ਹਫ਼ਤੇ ਹੋ ਸਕਦੀ ਹੈ ਜਾਂ ਸਿਰਫ਼ ਇਕ ਵਾਰ।
ਮੀਟਿੰਗ ਕੌਣ ਚਲਾਉਂਦਾ ਹੈ
ਹਰ ਹਫ਼ਤੇ ਹੋਣ ਵਾਲੀਆਂ ਮੀਟਿੰਗਾਂ ਲਈ ਆਉਣ ਵਾਲੀਆਂ ਮੀਟਿੰਗਾਂ ਦੀ ਸੂਚੀ ਵਿਚ ਹਰ ਤਾਰੀਖ਼ ਲਈ ਮੀਟਿੰਗ ਚਲਾਉਣ ਵਾਲਾ ਭਰਾ ਚੁਣਿਆ ਜਾਂਦਾ ਹੈ।
ਮੀਟਿੰਗ ਦੀ ਜਾਣਕਾਰੀ
ਮੀਟਿੰਗ ਖੋਲ੍ਹ ਕੇ ਚਲਾਉਣ ਵਾਲੇ ਭਰਾ, ਨਕਸ਼ੇ ʼਤੇ ਰਸਤੇ ਸਮੇਤ ਥਾਂ ਅਤੇ ਉਸ ਦਿਨ ਦੇ ਇਲਾਕੇ ਦੇਖੋ।
ਗਰੁੱਪਾਂ ਦੀਆਂ ਮੀਟਿੰਗਾਂ
ਗਰੁੱਪ ਓਵਰਸੀਅਰ ਅਤੇ ਉਨ੍ਹਾਂ ਦੇ ਸਹਾਇਕ ਇੱਥੇ ਆਪਣੇ ਗਰੁੱਪ ਦੀਆਂ ਮੀਟਿੰਗਾਂ ਦਾ ਪ੍ਰਬੰਧ ਕਰਦੇ ਹਨ।